GOG ਭੰਗ ਕਰਨ ਦੇ ਵਿਰੋਧ ‘ਚ GOG ਟੀਮ ਨੇ ਕੱਢਿਆ ਅਰਥੀ ਫੂਕ ਮਾਰਚ, ਡੀਸੀ ਨੂੰ ਸੌਂਪਿਆ ਮੰਗ ਪੱਤਰ

ਗੁਰਦਾਸਪੁਰ, 19 ਮਾਰਚ (ਮੰਨਣ ਸੈਣੀ)। ਪੰਜਾਬ ਸਰਕਾਰ ਵੱਲੋਂ ਜੀ.ਓ.ਜੀ ਨੂੰ ਭੰਗ ਕੀਤੇ ਜਾਣ ਦੇ ਰੋਸ ਵਿੱਚ ਬ੍ਰਿਗੇਡੀਅਰ ਜੀ.ਐਸ.ਕਾਹਲੋਂ ਅਤੇ ਕੈਪਟਨ ਡੀ.ਐਸ.ਕਾਹਲੋਂ ਦੀ ਅਗਵਾਈ ਵਿੱਚ ਜੀ.ਓ.ਜੀ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢ ਕੇ ਡੀ.ਸੀ.ਗੁਰਦਾਸਪੁਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸੰਗਤ ਦਰਸ਼ਨਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸ … Continue reading GOG ਭੰਗ ਕਰਨ ਦੇ ਵਿਰੋਧ ‘ਚ GOG ਟੀਮ ਨੇ ਕੱਢਿਆ ਅਰਥੀ ਫੂਕ ਮਾਰਚ, ਡੀਸੀ ਨੂੰ ਸੌਂਪਿਆ ਮੰਗ ਪੱਤਰ